Diljit Dosanjh、Sia、Greg Kurstin - Hass Hass (Slowed + Reverb Pitch Down)

 2026-01-28  阅读 1856  评论 0

[ti:Hass Hass (Slowed + Reverb Pitch Down)]
[ar:Diljit Dosanjh/Sia/Greg Kurstin]
[al:Hass Hass (Lofi Remix)]
[by:]
[offset:0]
[00:00.16]Hass Hass (Slowed + Reverb Pitch Down) - Diljit Dosanjh/Sia/Greg Kurstin
[00:00.48]Lyrics by:Diljit Dosanjh/Inder Bajwa/Sia Furler
[00:00.57]Composed by:Diljit Dosanjh/Greg Kurstin/Inder Bajwa
[00:00.67]Produced by:Trosk
[00:00.69]Oh I'm gon' take your breath away
[00:07.16]But don't stop runnin' to me
[00:14.19]Feel me I'm the breeze baby
[00:16.76]I'm the ocean sky in heels baby-baby
[00:20.57]I'm the forest and the trees baby
[00:22.74]You're the Royce and I'm the wheels baby-baby
[00:26.81]ਤੇਰਾ ਵੀ ਆ ਦਿਲ ਸਭ ਜਾਣਦਾ
[00:29.75]ਤੂੰ ਜੋ ਮਿਲੀ ਜਾੱਪੇ ਕੋਈ ਹਾਣ ਦਾ
[00:33.11]ਲਾਲ ਹੋਇਆ ਰੰਗ ਅਸਮਾਨ ਦਾ
[00:36.32]ਰੂਪ ਜਿਵੇਂ ਨਿੱਖਰੀ ਰਖਾਨ ਦਾ
[00:39.37]ਜਿੱਥੇ-ਜਿੱਥੇ ਜਾਵੇਂ ਪੈਰ ਰੱਖਦੀ
[00:42.47]ਸੋਹਣੀਏ ਬਰਫ਼ ਵਾਂਗੂ ਠਾਰੇ ਗੱਭਰੂ
[00:45.92]ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[00:49.03]ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[00:52.21]ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[00:55.54]ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[00:58.30]Oh I'm gon' take your breath away
[01:04.58]But don't stop runnin' to me
[01:11.02]'Cause I will hold you baby
[01:17.45]If you're my ocean I'm your wave
[01:24.44]Beach ਉੱਤੇ ਹੱਥਾਂ ਵਿੱਚ wine ਨੀ
[01:27.31]ਹੋਵੇ ਦੋਵੇਂ ਪਾਸੇ ਇੱਕੋ rhyme ਨੀ
[01:30.52]ਓਹ ਰੂਪ ਤੇਰਾ ਧੁੱਪ 'ਚ ਨਾ ਖੁਰਜੇ
[01:33.68]ਦੰਦ ਆ ਪਤਾਸੇ ਕਰੇ shine ਨੀ
[01:37.08]ਬਾਜਵੇ ਦੀ ਹੋਜਾ ਡੁੱਬ ਜਾਣੀਏ
[01:40.35]ਅੱਥਰੇ ਦੋਸਾਂਝਾਲੇ ਸਾਰੇ ਗੱਭਰੂ
[01:43.46]ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[01:46.61]ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[01:49.68]ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[01:53.09]ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[01:55.87]Oh I'm gon' take your breath away
[02:02.24]But don't stop runnin' to me
[02:08.64]'Cause I will hold you baby
[02:15.21]If you're my ocean I'm your wave
[02:21.95]ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[02:24.89]ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[02:28.03]ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[02:31.16]ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[02:35.11]ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ
[02:41.76]ਜਾਨ ਤੇਰੇ ਕਦਮਾਂ 'ਚ ਰੱਖੀ ਹੋਈ ਐ
[02:48.22]ਮਰਨਾ ਮੈਂ ਤੇਰੀਆਂ ਬਾਂਹਾਂ 'ਚ ਚੰਨ ਵੇ
[02:54.25]ਸੋਹਣ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਐ
上一篇:方辰 - 贼贼贼
下一篇:郑宜农 - 贼
关于我们
本站如无特别注明均为转载,图片以及文章无意侵犯,如有疑问请联系我们,我们会在第一时间处理!
快捷菜单
搜索内容
歌词目录
联系方式
电话:
地址:广东省中山市
Email:admin@qq.com

Copyright © 2022 微文收录网 Inc. 保留所有权利。 Powered by LECMS 3.0.3

页面耗时0.0811秒, 内存占用1.73 MB, 访问数据库21次

鄂ICP备2024062716号